Apr 8, 2022

ਸੁਪਰੀਮ ਮਦਰਹੁੱਡ ਵਿੱਚ ਐਸਜੀਪੀਸੀ ਦੁਆਰਾ ਪ੍ਰਮਾਣਿਤ ਖੋਜ ਅਤੇ ਹਵਾਲੇ

N3P ਦੀ ਸਮੁੱਚੀ ਸੇਵਾਦਾਰ ਟੀਮ 14 ਅਪ੍ਰੈਲ 2022 ਨੂੰ ਸੁਪਰੀਮ ਮਦਰਹੁੱਡ: ਮਾਤਾ ਸਾਹਿਬ ਕੌਰ ਜੀ ਦੀ ਜੀਵਨ ਗਾਥਾ ਵਿਸ਼ਵਵਿਆਪੀ ਸਿਨੇਮੈਟਿਕ ਰਿਲੀਜ਼ ਲਈ ਬਹੁਤ ਉਤਸ਼ਾਹਿਤ ਹਾਂ।

ਫ਼ਿਲਮ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ, ਸਾਡੀ ਟੀਮ ਨੇ ਇਹ ਨਿਸ਼ਚਾ ਕੀਤਾ ਸੀ ਕਿ ਫ਼ਿਲਮ ਦੇ ਇਤਿਹਾਸਿਕ ਪ੍ਰਮਾਣ ਬਰਕਰਾਰ ਰਹਿਣ, ਅਤੇ ਮਾਤਾ ਸਾਹਿਬ ਕੌਰ ਜੀ ਬਾਰੇ ਖੋਜ ਕਰਨ ਵਿੱਚ ਦੋ ਸਾਲ ਬਿਤਾਏ ।

ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਰੀ ਫਿਲਮ, ਸੀਨ ਦਰ ਸੀਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਸਾਨੂੰ ਮੁਹੱਈਆ ਕਰਵਾਈਆਂ ਗਈਆਂ ਇਤਿਹਾਸਿਕ ਕਿਤਾਬਾਂ ਤੇ ਆਧਾਰਿਤ ਹੈ।

ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਵਿਸ਼ਵਵਿਆਪੀ ਸਿੱਖ ਸੰਗਤ ਪ੍ਰਤੀ ਸਾਡੀ ਉਚੇਚੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਹੈ ਕਿਉਂਕਿ ਸੰਗਤਾਂ ਦਾ ਦਿੱਤਾ ਹੋਇਆ ਦਸਵੰਧ ਉਚਿਤ ਕਾਰਨ ਹੈ ਜੋ ਇਸ ਸੇਵਾ ਪ੍ਰੋਜੈਕਟ ਵਿੱਚ ਨਿਵੇਸ਼ ਕੀਤਾ ਗਿਆ ਹੈ।
ਸਾਨੂੰ ਇਸ ਫਿਲਮ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੁੰਦੀ ਦੇਖਣ ਦੀ ਪੰਥ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ।

ਫਿਲਮ ਦੇ ਸਾਰੇ ਮੁੱਖ ਪਲਾਂ ਦਾ ਤੱਤ, ਸੀਨ ਬਰ ਸੀਨ SGPC-ਪ੍ਰਵਾਨਿਤ ਕਿਤਾਬਾਂ ਨਾਲ ਹਵਾਲਾ ਦਿੱਤਾ ਜਾ ਸਕਦਾ ਹੈ।

ਫਿਲਮ ਦੇ ਨਿਰਮਾਣ ਦੌਰਾਨ, ਅਸੀਂ ਮਈ 2018 ਤੋਂ ਲੈ ਕੇ, ਫਿਲਮ ਦਾ ਸਕਰੀਨਪਲੇ 3 ਵਾਰ SGPC ਨੂੰ ਸੌਂਪਿਆ ਅਤੇ ਉਹਨਾਂ ਦੇ ਨਿਰਦੇਸ਼ ਅਨੁਸਾਰ ਐਡਜਸਟਮੈਂਟ ਕੀਤੀ।

ਅਸੀਂ ਇਸ ਪੰਥਕ ਪ੍ਰੋਜੈਕਟ ਵਿੱਚ SGPC ਦੇ ਸਹਿਯੋਗ ਅਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।

ਫਿਲਮ ਵਿੱਚ ਵਰਤੇ ਗਏ ਹਵਾਲਿਆਂ ਦੀ ਸੂਚੀ:

TitleAuthorPublication
1ਦਸ਼ਮੇਸ਼ ਪ੍ਰਕਾਸ਼ – ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ ਦਰਸ਼ਨਡਾ. ਰੂਪ ਸਿੰਘਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
2ਪ੍ਰਮੁੱਖ ਸਿੱਖ ਸ਼ਖਸੀਅਤਾਂਡਾ. ਰੂਪ ਸਿੰਘਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
3ਮੇਰਾ ਧਰਮ ਮੇਰਾ ਇਤਿਹਾਸਡਾ: ਅਵਤਾਰ ਸਿੰਘਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
4ਸ੍ਰੀ ਗੁਰੂ ਪੰਥ ਪ੍ਰਕਾਸ਼ਰਤਨ ਸਿੰਘ ਭੰਗੂਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
5ਧਰਮ ਅਤੇ ਰਾਜਨੀਤੀਪ੍ਰੋਫ਼ ਕਿਰਪਾਲ ਸਿੰਘ ਬੰਡੂਗਰਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
6ਸਿੱਖ ਇਤਿਹਾਸ ਭਾਗ ੧ਪ੍ਰੋਫ਼. ਕਰਤਾਰ ਸਿੰਘ (ਐਮ ਏ)ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
7ਸਿੱਖ ਇਤਿਹਾਸ ਭਾਗ ੨ਪ੍ਰੋਫ਼. ਕਰਤਾਰ ਸਿੰਘ (ਐਮ ਏ)ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
8History of Sikhs And Their Religion (Vol 1)Kirpal Singh and Kharak SinghShiromani Gurdwara Prabhandhak Committee, Sri Amritsar Sahib
9History of Sikhs And Their Religion (Vol 2)Kirpal Singh and Kharak SinghShiromani Gurdwara Prabhandhak Committee, Sri Amritsar Sahib
10Status of Women (English)Bhupinder KaurShiromani Gurdwara Prabhandhak Committee, Sri Amritsar Sahib
11The Quitessence of Sikhism (English)Dr Gobind SinghShiromani Gurdwara Prabhandhak Committee, Sri Amritsar Sahib
12Philosphy of Sikhism (English)Giani Sher SinghShiromani Gurdwara Prabhandhak Committee, Sri Amritsar Sahib
13Bibliography of Sikh and SikhismDr Ganda SinghShiromani Gurdwara Prabhandhak Committee, Sri Amritsar Sahib
14Sikh Religion and Double Edge SwordDr Kharak SinghShiromani Gurdwara Prabhandhak Committee, Sri Amritsar Sahib
15Glossary of Terms Commonly Used In Sikh WritingsBhai Sahib Sirdar Kapoor SinghShiromani Gurdwara Prabhandhak Committee, Sri Amritsar Sahib
16A Brief Intorduction To The Sikh FaithDr Gurbakhash S and Sardarni Sumit KaurShiromani Gurdwara Prabhandhak Committee, Sri Amritsar Sahib
17The Essentials of SikhismBhai Sahib Sirdar Kapoor SinghShiromani Gurdwara Prabhandhak Committee, Sri Amritsar Sahib
18ਸਾਡਾ ਇਤਿਹਾਸ ਭਾਗ ੧ਪ੍ਰਿੰਸੀਪਲ ਸਤਿਬੀਰ ਸਿੰਘਨਿਊ ਬੁੱਕ ਕੰਪਨੀ, ਜਲੰਧਰ
19ਸਾਡਾ ਇਤਿਹਾਸ ਭਾਗ ੨ਪ੍ਰਿੰਸੀਪਲ ਸਤਿਬੀਰ ਸਿੰਘਨਿਊ ਬੁੱਕ ਕੰਪਨੀ, ਜਲੰਧਰ
20ਪਵਿੱਤਰ ਜੀਵਨ, ਖ਼ਾਲਸੇ ਦੀ ਮਾਤਾ, ਮਾਤਾ ਸਾਹਿਬ ਦੇਵਾਂ ਜੀਗਿ: ਸੁਰਜੀਤ ਸਿੰਘ ਮਹਿਰੋਂਗੁਰਦਵਾਰਾ ਮਾਤਾ ਸਾਹਿਬ ਦੇਵਾ, ਨਾਂਦੇੜ
21ਹੁਕਮਨਾਮੇਗੰਡਾ ਸਿੰਘਪੰਜਾਬੀ ਯੂਨੀਵਰਸਿਟੀ, ਪਟਿਆਲਾ
22ਪ੍ਰਸਿਧ ਸਿੱਖ ਬੀਬੀਆਂਸਿਮਰਨ ਕੌਰਸਿੰਘ ਬ੍ਰਦਰਜ਼, ਅੰਮ੍ਰਿਤਸਰ
23ਗੁਰੂ ਦਸ਼ਮੇਸ਼ ਮਹਿਲ ਮਾਤਾ ਸੁੰਦਰੀ ਜੀਸੁਰਜੀਤ ਸਿੰਘ ਪੰਛੀਭਾ: ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ
24ਮਾਤਾ ਸਾਹਿਬ ਕੌਰਗਿਆਨੀ ਹਰੀ ਸਿੰਘਪੰਜਾਬੀ ਯੂਨੀਵਰਸਿਟੀ, ਪਟਿਆਲਾ
25ਮਾਤਾ ਸਾਹਿਬ ਕੌਰ (ਖ਼ਾਲਸੇ ਦੀ ਮਾਤਾ)ਗਿਆਨੀ ਜੁਝਾਰ ਸਿੰਘ ‘ ਅਜ਼ਾਦ ‘ਭਾ: ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ
26The KhalsaDr Satish SinghLyallpur Khalsa College, Jalandhar
27ਮਹਾਨ ਸਖਸ਼ੀਅਤ ਮਾਤਾ ਸਾਹਿਬ ਕੌਰ (ਦੇਵਾਂ)ਹਰਨੇਕ ਸਿੰਘ ਗਿੱਲ,ਸਰੂਪ ਲਾਲ ਕੈਲੇ (ਕੈਨੇਡਾ)ਹਰਨੇਕ ਸਿੰਘ ਗਿੱਲ, ਸਰੂਪ ਲਾਲ ਕੈਲੇ (ਕੈਨੇਡਾ)
28ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇਡਾ. ਹਰੀ ਸਿੰਘ ਭੁੱਲਰਸੰਗਮ ਪਬਲੀਕੇਸ਼ਨਜ਼, ਪਟਿਆਲਾ
29ਮਾਤਾ ਸੁੰਦਰੀ ਜੀਡਾ. ਪਰਮਵੀਰ ਸਿੰਘਸਿੰਘ ਬ੍ਰਦਰਜ਼, ਅੰਮ੍ਰਿਤਸਰ
30The Sikhs in HistorySangat SinghSingh Brothers, Amritsar

SGPC-approved research and references in Supreme Motherhood

On behalf of the entire voluntary team of N3P, we are very excited for the worldwide theatrical release of Supreme Motherhood: The Journey of Mata Sahib Kaur on 14th April 2022. Before beginning the movie’s production, our research team spent two years researching about Mata Sahib Kaur Ji, to ensure that the authenticity of the subject matter would remain intact.

It is a matter of great pride for us that the entire film, scene by scene, has been referenced by books provided to us by Shiromani Gurdwara Parbandhak Committee (SGPC). We have a high level of accountability and responsibility to the worldwide Sikh Sangat to release this movie. This is due to the large amount of daswandh (donation) which has been invested in this sewa (voluntary) project. We must fulfil the panth’s wish to see this movie released in worldwide theatres.

All key moments in the movie can be referenced with well-known, SGPC-approved books.

During the making of the movie, we submitted the movie’s screenplay 3 times, since May 2018, to SGPC and made adjustments according to their feedback.

We wish to thank the SGPC for their support and well wishes in this panthic project.

List of references used in the movie:

TitleAuthorPublication
1ਦਸ਼ਮੇਸ਼ ਪ੍ਰਕਾਸ਼ – ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ ਦਰਸ਼ਨਡਾ. ਰੂਪ ਸਿੰਘਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
2ਪ੍ਰਮੁੱਖ ਸਿੱਖ ਸ਼ਖਸੀਅਤਾਂਡਾ. ਰੂਪ ਸਿੰਘਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
3ਮੇਰਾ ਧਰਮ ਮੇਰਾ ਇਤਿਹਾਸਡਾ: ਅਵਤਾਰ ਸਿੰਘਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
4ਸ੍ਰੀ ਗੁਰੂ ਪੰਥ ਪ੍ਰਕਾਸ਼ਰਤਨ ਸਿੰਘ ਭੰਗੂਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
5ਧਰਮ ਅਤੇ ਰਾਜਨੀਤੀਪ੍ਰੋਫ਼ ਕਿਰਪਾਲ ਸਿੰਘ ਬੰਡੂਗਰਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
6ਸਿੱਖ ਇਤਿਹਾਸ ਭਾਗ ੧ਪ੍ਰੋਫ਼. ਕਰਤਾਰ ਸਿੰਘ (ਐਮ ਏ)ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
7ਸਿੱਖ ਇਤਿਹਾਸ ਭਾਗ ੨ਪ੍ਰੋਫ਼. ਕਰਤਾਰ ਸਿੰਘ (ਐਮ ਏ)ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
8History of Sikhs And Their Religion (Vol 1)Kirpal Singh and Kharak SinghShiromani Gurdwara Prabhandhak Committee, Sri Amritsar Sahib
9History of Sikhs And Their Religion (Vol 2)Kirpal Singh and Kharak SinghShiromani Gurdwara Prabhandhak Committee, Sri Amritsar Sahib
10Status of Women (English)Bhupinder KaurShiromani Gurdwara Prabhandhak Committee, Sri Amritsar Sahib
11The Quitessence of Sikhism (English)Dr Gobind SinghShiromani Gurdwara Prabhandhak Committee, Sri Amritsar Sahib
12Philosphy of Sikhism (English)Giani Sher SinghShiromani Gurdwara Prabhandhak Committee, Sri Amritsar Sahib
13Bibliography of Sikh and SikhismDr Ganda SinghShiromani Gurdwara Prabhandhak Committee, Sri Amritsar Sahib
14Sikh Religion and Double Edge SwordDr Kharak SinghShiromani Gurdwara Prabhandhak Committee, Sri Amritsar Sahib
15Glossary of Terms Commonly Used In Sikh WritingsBhai Sahib Sirdar Kapoor SinghShiromani Gurdwara Prabhandhak Committee, Sri Amritsar Sahib
16A Brief Intorduction To The Sikh FaithDr Gurbakhash S and Sardarni Sumit KaurShiromani Gurdwara Prabhandhak Committee, Sri Amritsar Sahib
17The Essentials of SikhismBhai Sahib Sirdar Kapoor SinghShiromani Gurdwara Prabhandhak Committee, Sri Amritsar Sahib
18ਸਾਡਾ ਇਤਿਹਾਸ ਭਾਗ ੧ਪ੍ਰਿੰਸੀਪਲ ਸਤਿਬੀਰ ਸਿੰਘਨਿਊ ਬੁੱਕ ਕੰਪਨੀ, ਜਲੰਧਰ
19ਸਾਡਾ ਇਤਿਹਾਸ ਭਾਗ ੨ਪ੍ਰਿੰਸੀਪਲ ਸਤਿਬੀਰ ਸਿੰਘਨਿਊ ਬੁੱਕ ਕੰਪਨੀ, ਜਲੰਧਰ
20ਪਵਿੱਤਰ ਜੀਵਨ, ਖ਼ਾਲਸੇ ਦੀ ਮਾਤਾ, ਮਾਤਾ ਸਾਹਿਬ ਦੇਵਾਂ ਜੀਗਿ: ਸੁਰਜੀਤ ਸਿੰਘ ਮਹਿਰੋਂਗੁਰਦਵਾਰਾ ਮਾਤਾ ਸਾਹਿਬ ਦੇਵਾ, ਨਾਂਦੇੜ
21ਹੁਕਮਨਾਮੇਗੰਡਾ ਸਿੰਘਪੰਜਾਬੀ ਯੂਨੀਵਰਸਿਟੀ, ਪਟਿਆਲਾ
22ਪ੍ਰਸਿਧ ਸਿੱਖ ਬੀਬੀਆਂਸਿਮਰਨ ਕੌਰਸਿੰਘ ਬ੍ਰਦਰਜ਼, ਅੰਮ੍ਰਿਤਸਰ
23ਗੁਰੂ ਦਸ਼ਮੇਸ਼ ਮਹਿਲ ਮਾਤਾ ਸੁੰਦਰੀ ਜੀਸੁਰਜੀਤ ਸਿੰਘ ਪੰਛੀਭਾ: ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ
24ਮਾਤਾ ਸਾਹਿਬ ਕੌਰਗਿਆਨੀ ਹਰੀ ਸਿੰਘਪੰਜਾਬੀ ਯੂਨੀਵਰਸਿਟੀ, ਪਟਿਆਲਾ
25ਮਾਤਾ ਸਾਹਿਬ ਕੌਰ (ਖ਼ਾਲਸੇ ਦੀ ਮਾਤਾ)ਗਿਆਨੀ ਜੁਝਾਰ ਸਿੰਘ ‘ ਅਜ਼ਾਦ ‘ਭਾ: ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ
26The KhalsaDr Satish SinghLyallpur Khalsa College, Jalandhar
27ਮਹਾਨ ਸਖਸ਼ੀਅਤ ਮਾਤਾ ਸਾਹਿਬ ਕੌਰ (ਦੇਵਾਂ)ਹਰਨੇਕ ਸਿੰਘ ਗਿੱਲ,ਸਰੂਪ ਲਾਲ ਕੈਲੇ (ਕੈਨੇਡਾ)ਹਰਨੇਕ ਸਿੰਘ ਗਿੱਲ, ਸਰੂਪ ਲਾਲ ਕੈਲੇ (ਕੈਨੇਡਾ)
28ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇਡਾ. ਹਰੀ ਸਿੰਘ ਭੁੱਲਰਸੰਗਮ ਪਬਲੀਕੇਸ਼ਨਜ਼, ਪਟਿਆਲਾ
29ਮਾਤਾ ਸੁੰਦਰੀ ਜੀਡਾ. ਪਰਮਵੀਰ ਸਿੰਘਸਿੰਘ ਬ੍ਰਦਰਜ਼, ਅੰਮ੍ਰਿਤਸਰ
30The Sikhs in HistorySangat SinghSingh Brothers, Amritsar

Latest Blogs

Oct 8, 2022

We have won our first award! Supreme Motherhood: The Journey of Mata Sahib is the winner of the Best Women’s...

Jul 22, 2022

Not only are Nihal Nihal Nihal Productions (N3P) the first to depict Mata Sahib Kaur Ji’s exceptional life story on the...

Apr 21, 2022

Why is the story of Mata Ji’s Adopted Son Ajit Singh shown in Supreme Motherhood?   After watching the brand-new...